ਦੁਨਿਆਂ ਜਿੱਤਣ ਵਾਲੇ ਪੰਜਾਬੀ ਅੱਜ ਆਪ ਹਰੇ ਹੋਏ ਪਰਦੇਸ ਜਾਣ ਲਈ ਮਜਬੂਰ Carrier ਲਈ ਡਰੇ ਹੋਏ IELTS Centera ਵਿੱਚ ਭੀੜ ਖਚਾ ਖਚ ਭਰੇ ਹੋਏ ਲੀਡਰਾ ਨੂੰ ਸਰਮ ਕਿੱਥੇ ਸਿਸਟਮ ਭ੍ਰਿਸ਼ਟ ਕਰੇ ਹੋਏ। #Jaggi kapialia