Nojoto: Largest Storytelling Platform

ਛੱਡ ਯਾਰ,,ਤੂੰ ਕੁੱਝ ਨੀ ਕਰ ਸਕਦਾ ਤੂੰ ਕਿਸੇ ਨੂੰ ਮਰ ਕੇ ਵੀ

ਛੱਡ ਯਾਰ,,ਤੂੰ ਕੁੱਝ ਨੀ ਕਰ ਸਕਦਾ
ਤੂੰ ਕਿਸੇ ਨੂੰ ਮਰ ਕੇ ਵੀ ਖੁਸ਼ ਨਹੀ ਸਕਦਾ,
ਕਹਿਣ ਗੇ ਊੰਅ ਠੀਕ ਸੀ ਬੰਦਾ ਪਰ 
ਆਹ ਕੰਮ ਨੀ ਕਰਿਆ,,
ਪਰ ਜੇ ਇਦਾ ਮਰਨਾਂ ਹੀ ਸੀ,
ਪਹਿਲਾਂ ਕਿਉੰ ਨੀ ਮਰਿਆ
#ਕਰਮਜੀਤ_ਪੁਰੀ✍️

©karamjit puri