ਮੈਂ ਮਿੱਟੀ ਤੋਂ ਜੰਮਿਆਂ ਮੇਰਾ ਅੰਤ ਵੀ ਮਿੱਟੀ ਹੋਣਾ ਏਂ,💀 ਤੇਰਾ ਇੱਥੇ ਕੁੱਝ ਨਾ ਬੰਦਿਆਂ ਫਿਰ ਦੱਸ ਕਿਹੜੀ ਗੱਲ ਦਾ ਤੈਨੂੰ ਰੋਣਾ ਏਂ,🤷 ਆਪਣੇ ਆਪ ਤੋਂ ਬਾਹਰ ਵੇਖ ਤੂੰ ਆ ਕੇ ਇਹ ਜੱਗ ਕਿੰਨਾ ਈਂ ਸੋਹਣਾ ਏਂ,😍 ਜੇ ਤੂੰ ਅਸਲ ਖੁਸ਼ੀ ਏਂ ਚਾਹੁੰਦਾ ਕਿਸੇ ਲਈ ਨੇਕੀ ਕਰਕੇ ਵੇਖ👍 ਉਂਝ ਇੱਥੇ ਆਪਣੇ ਲਈ ਹਰ ਕੋਈ ਚਾਹੁੰਦਾ ਜਿਊਣਾ ਏਂ,😑 ਮਾਨਾਂ ਜੋ ਕਿਸੇ ਦਾ ਮਾੜਾ ਸੋਚੇ👎 ਮਰਨੇਂ ਤੋਂ ਮਗਰੋਂ ਉਨੂੰ ਸਿਰਫ ਨਰਕ ਹੀ ਥਿਆਉਣਾ ਏਂ...।।।🙏 #Nojotoਪੰਜਾਬੀ 🤞 #ਪੰਜ_ਆਬ #ਮਝੈਲ #PB_02 #MANAWALA🚜 #HS_MAAN✍️ #WMK🙏