1,1 ਕਰ ਕਦੋਂ ਤੇਰੇ ਨਾਲ 4 ਸਾਲ ਲੰਘ ਗਏ ਪਤਾ ਹੀ ਨਹੀਂ ਲੱਗਿਆ, ਜ਼ਿੰਦਗੀ ਚ ਆਖਰੀ ਸਾਹ ਤੱਕ ਹਰ ਸਾਲ ਤੁਹਾਡੇ ਨਾਲ ਲੰਘੇ ਬਸ ਇਹੀ ਚਾਹੁੰਦੀ ਹਾਂ। ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ, New year ਤੇ ਇਹੀ ਦੁਆ ਕਰਦੀ ਹਾਂ। ©ਕਮਲਪ੍ਰੀਤ ਕੌਰ #HappyNewYear2021, happy new year to all, it brings joy and happiness in every person's life #celebration