#Motivation ਜੇ ਰੱਬ ਤੋਂ ਉਹਦਾ ਸਾਥ ਮੰਗਿਆ ਉਹ ਨਾ ਮਿਲਿਆ❌ ਹੁਣ ਰੱਬ ਤੋਂ ਮੌਤ ਮੰਗੀ ਪਰ ਇਹ ਵੀ ਚੰਦਰੀ ਨਾ ਮਿਲਦੀ ਏ,😣 ਕੱਲੇ ਜੇ ਰਹਿ ਗਏ ਅਾਂ, ਥੱਕ ਕੇ ਜੇ ਬਹਿ ਗਏ ਆਂ🙄 ਕੋਈ ਨਾ ਸੁਣਦਾ ਗੱਲ ਮੇਰੇ ਦਿਲ ਦੀ ਏ,💔 ਕਿਸੇ ਨੂੰ ਕੋਸ ਵੀ ਨਾ ਸਕਦੇ, ਕਰ ਕੋਈ ਰੋਸ ਵੀ ਨਾ ਸਕਦੇ💥 ਇਹ ਮਿਲੀ ਸਜ਼ਾ ਮੈਨੂੰ ਮੇਰੀ ਹੀ ਦਿੱਤੀ ਢਿੱਲ ਦੀ ਏ,🙁 ਕਹਿੰਦੇ ਉਹਦੇ ਦਰ ਤੋਂ ਮੰਗਿਆਂ ਸਭ ਕੁੱਝ ਮਿੱਲਦਾ🥺 ਮਾਨਾਂ ਹੁਣ ਤੂੰ ਹੀ ਦੱਸ ਮੇਰੀ ਹਨੇਰੀ ਜ਼ਿੰਦਗੀ ਵਿੱਚ ਫਿਰ ਕੋਈ ਕਿਰਨ ਰੌਸ਼ਨੀ ਦੀ ਕਿਉਂ ਨਾ ਖਿਲਦੀ ਏ...।।।🌅 #ਪੰਜ_ਆਬ #ਮਝੈਲ #PB_02 #MANAWALA🚜 #HS_MAAN✍️ #WMK🙏