ਬਸ ਮੈ ਚੁੱਪ ਆ ਚੇਹਰੇ ਤੋ ਕਿੱਥੋਂ ਪਤਾ ਲੱਗਦਾ ਵੀ ਬੰਦੇ ਨੂੰ ਕਿੰਨੇ ਕੁ ਦੁੱਖ ਆ ਜੇ ਉਹ ਹੱਸਦਾ ਏ ਤਾਂ ਏਹ ਨਹੀਂ ਕੀ ਉਸ ਨੂੰ ਬਹੁਤ ਸੁੱਖ ਆ ਕਿਸੇ ਨੂੰ ਕੀ ਪਤਾ ਉਹ ਇਕੱਲਾ ਬਹਿ ਕੇ ਰੋਂਦਾ ਏ ਕੀਤਾ ਹੋਇਆ ਕਿਸੇ ਨਾਲ ਇਸ਼ਾਕ ਮਾਨਾ ਕਿਸੇ ਨੂੰ ਸ਼ਾਇਰ ਤੇ ਕਿਸੇ ਨੂੰ ਪਾਗਲ ਬਣਾ ਦਿੰਦਾ ਕਿਸੇ ਨੂੰ ਰਵਾਂ ਦਿੰਦਾ ਪਰ ਏਹ ਰਾਹ ਤੇ ਮਿਲਿਆ ਧੋਖਾ ਜ਼ਿੰਦਗੀ ਵਿੱਚ ਬਹੁਤ ਕੁੱਝ ਸਿਖਾ ਦਿੰਦਾ #kulbirmaan #pb31 #pbx1 #shayri #punjabi #punjabi_trendz