ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਸਾਨੂੰ ਹੀ ਅੱਖਾਂ ਦਿਖਾਉਦੇ ਆ ਖਾ ਕੇ ਰੋਟੀ ਸਾਡੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਮੰਨਦਾ ਤੂੰ ਖੁਦ ਨੂੰ ਜੇ ਬਾਦਸ਼ਾਹ ਬਾਦਸ਼ਾਹ ਵੀ ਅਸੀਂ ਝੁਕਾਏ ਹੋਏ ਆ ਦੁਨੀਆਂ ਦੇ ਵੱਡੇ ਵੱਡੇ ਨਾਢੂ ਖਾਂ ਗੋਡਣੀਆ ਟੇਕਣ ਲਾਏ ਹੋਏ ਆ ਮੰਨਿਆ ਤੂੰ ਏ ਪਾਵਰ ਚ ਪਰ ਜਾਣਦਾ ਨੀ ਪਾਵਰ ਸਾਡੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਧਰਨੇ ਚ ਹੋਏ ਜੋ ਸ਼ਹੀਦ ਨੇ ਕੱਲੇ ਕੱਲੇ ਦਾ ਹਿਸਾਬ ਲੈਣਾ ਏ ਥਾਂ ਥਾਂ ਤੇ ਕੰਡੇ ਬੀਜ ਸੋਚੀ ਨਾ ਕੇ ਓਸ ਜਮੀਨ ਤੇ ਗੁਲਾਬ ਹੋਣਾ ਏ ਜੋ ਬੀਜਿਆ ਹੈ ਤੂੰ ਸਰਕਾਰੇ ਨੀ ਓਹਦੀ ਕਰਨੀ ਪੈਣੀ ਵਾਢੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਇਕ ਦੇ ਹੀ ਅਸੀਂ ਵਾਰਿਸ ਆ ਇਕ ਦੇ ਹੀ ਅਸੀਂ ਜਾਏ ਹੋਏ ਆ ਧਰਮਾਂ,ਜਾਤਾਂ ਤੇ ਸਟੇਟਾਂ ਚ ਆਹ ਲੀਡਰਾਂ ਦੇ ਅਸੀਂ ਫਸਾਏ ਹੋਏ ਆ ਅਸੀਂ ਇਕ ਸੀ ਤੇ ਇਕ ਰਹਿਣਾ ਜੱਸਲਾ ਸੁਣ ਲੈਣ ਮਨੂਵਾਦੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ©Harry jassal #15august #IndependenceDay #kisanmazdoorektazindabad #Merishayeri #Shayerilover #dil #nojoto #jassal