ਤੇਰੀ ਅੱਖ ਦਾ ਅਥਰੂ ਬਣਿਆ.. ਬੁਲਾਂ ਦੀ ਤੇਰੇ ਲਾਲੀ, ਘੋਟ ਮੇਰੇ ਜਜ਼ਬਾਤਾ ਤੁਰ ਗਈ.. ਕਾਹਦੀ ਸੀਗੀ ਕਾਲ਼ੀ? ਇਸ਼ਕ ਮੇਰੇ ਤੇ ਕਜਲ਼ ਪਾਯਾ.. ਮੇਰੇ ਹਿਕ 'ਚੋਂ ਕਢੀ ਦੁਨਾਲੀ ਤੂੰ ਵੀ ਦਿਲ ਦੀ ਕਾਲੀ ਸੀ ਵੇ... ਤੇਰਾ ਇਸ਼ਕ ਵੀ ਸੀਗਾ ਜਾਲੀ਼ #punjabipoetry #jaali #ishq #shayar_e_dard #mr_skuk #yqbaba #yqdidi