Nojoto: Largest Storytelling Platform

ਮੈਂ ਸ਼ਾਇਰ ਬਣਿਆਂ ਤੇਰੇ ਲਈ, ਮੇਰੀ ਸ਼ਾਇਰੀ ਵਿੱਚ ਤੂੰ ਝਲਕਦ

ਮੈਂ ਸ਼ਾਇਰ ਬਣਿਆਂ ਤੇਰੇ ਲਈ,
ਮੇਰੀ ਸ਼ਾਇਰੀ ਵਿੱਚ ਤੂੰ ਝਲਕਦੀ ਐਂ।
ਤੈਨੂੰ ਵੇਖ ਕੇ ਚੱਲਦੀਆਂ ਨਬਜ਼ਾਂ
ਤੈਨੂੰ ਵੇਖ ਵੇਖ ਕੇ ਚੱਲਦੀਆਂ ਨਬਜ਼ਾਂ,
ਦਿਲ ਵਿੱਚ ਵੀ ਤੂੰਹੀਓਂ ਧੜਕਦੀਐਂ।
ਮੈਂ ਸ਼ਾਇਰ ਬਣਿਆਂ ਤੇਰੇ ਲਈ,
ਮੇਰੀ ਸ਼ਾਇਰੀ ਵਿੱਚ ਤੂੰ ਝਲਕਦੀ ਐਂ।
ਦਿਓਗਣ✍🏻 #Deogan #shayer #writer #feelings #jajbaat #writer #nojoto #jajbaati #sardar #punjabi #mind #positive #likhat #nojotoਪੰਜਾਬੀ