Phone ਬੜਾ ਪਿਆਰ ਸੀ ਝੱਲੀ ਏ ਤੇਰੇ ਨਾਲ… ਤੇ ਹਮੇਸ਼ਾ ਕਰਦਾ ਰਹੂੰਗਾ ਹਰ ਸ਼ਾਮ ਡੁਬਦੇ ਸੂਰਜ ਵੱਲ ਵੇਖ... ਤੈਨੂੰ ਯਾਦ ਕਰਦਾ ਹਾਂ 😔 ਆਊਂਗਾ ਤੇਰਾ ਫੋਨ ਜਾਂ ਮੈਸੇਜ... ਇਹੀ ਸੋਚ ਮੈਂ ਨੰਬਰ Change ਨੀਂ ਕਰਦਾ ਇਹੀ ਸੋਚ ਮੈਂ ਨੰਬਰ Change ਨੀ ਕਰਦਾ.. ©JASHAN Fatta number #Phone