ਧੁੱਪਾਂ ਸਿਖਰ ਦੁਪਿਹਰ ਦੀਆਂ ਬਹੁਤਾ ਚਿਰ ਨਹੀਂ ਠਹਿਰਦੀਆਂ ਡੂੰਘੇ ਪਾਣੀ ਬੁੱਝ ਲੈਂਦੇ ਨੇ ਰਮਜਾਂ ਹਰ ਇੱਕ ਲਹਿਰ ਦੀਆਂ ਬੜੀਆਂ ਮੁਸ਼ਕਿਲ ਲਿਖ ਹੁੰਦੀਆਂ ਨੇ ਗ਼ਜ਼ਲਾਂ ਛੋਟੀ ਬਹਿਰ ਦੀਆਂ Maninder