ਮੈ ਲਿਖਿਆ ਉਹ ਸਮਝ ਗਏ ਪਰ ਜੋ ਨਹੀ ਸਮਝੇ ਸਭ ਅੱਖਾਂ ਦੱਸ ਗਈਆਂ ਸਭ ਫਿਰਦੇ ਸ਼ੋਹਰਤ ਪੈਸੇ ਪਿੱਛੇ ਸਕੂਨ ਦੀਆ ਮੱਤਾਂ ਦੱਸ ਕਿੱਥੇ ਗਈਆਂ ਚੱਲ ਆ ਚੱਲੀਏ ਅੱਖਰ ਅਣਜਾਣ ਰਾਹਾਂ ਤੇ ਜਿੱਥੇ ਕੱਚ ਖਿਲਰਿਆ ਫ਼ਕੀਰ ਪਾਟੀ ਲੀਰ ਗੱਲਾਂ ਸਭ ਸੱਚ ਕਹੀਆਂ ਮੈ ਲਿਖਿਆ ਉਹ ਸਮਝ ਗਏ ਪਰ ਜੋ ਨਹੀ ਸਮਝੇ ਸਭ ਅੱਖਾਂ ਦੱਸ ਗਈਆਂ ...! #ਕਲਮਾਂ ਬੇਜੁਬਾਨ ©ਮਾਹੀ ਢਿੱਲੋ ਮੈ ਲਿਖਿਆ ਉਹ ਸਮਝ ਗਏ ਪਰ ਜੋ ਨਹੀ ਸਮਝੇ ਸਭ ਅੱਖਾਂ ਦੱਸ ਗਈਆਂ ਸਭ ਫਿਰਦੇ ਸ਼ੋਹਰਤ ਪੈਸੇ ਪਿੱਛੇ ਸਕੂਨ ਦੀਆ ਮੱਤਾਂ ਦੱਸ ਕਿੱਥੇ ਗਈਆਂ