Nojoto: Largest Storytelling Platform

ਪਿਆਰ ਸੀ ਤੇਰੇ ਨਾਲ ਕੋਈ ਦਿਖਾਵਾ ਨਹੀਂ ਸੀ ਇੱਕ ਬੇਲੋੜੇ ਵਾਗ

ਪਿਆਰ ਸੀ ਤੇਰੇ ਨਾਲ ਕੋਈ
ਦਿਖਾਵਾ ਨਹੀਂ ਸੀ
ਇੱਕ ਬੇਲੋੜੇ ਵਾਗੂ ਲਾ ਸੁਟਿਆ
ਸੱਜਣਾ ਮੈ ਕੋਈ ਤੇਰੇ ਪਾਉਣ 
ਦਾ ਪਹਿਰਾਵਾ ਨਈ ਸੀ
ਤੂੰ ਯਾਰ ਹੋ ਯਾਰ ਮਾਰ ਕੀਤੀ
ਤੇ ਕਿਹੜੀ ਕੀਤੀ ਵਫ਼ਾ ਦੱਸ ਦੇ
ਅਸੀ  ਦਿਲ ਤੋ ਤੇਰੇ ਤੋੜੇ ਆ
ਦੁਖਾ ਘੱਟ ਕਰ ਸਕੀਏ ਸੱਜਣਾ ਐਸੀ ਦਵਾ ਦੱਸ ਦੇ

       (ਕੀਮਤ ਸਿੰਘ)

©KIMAT Singh
  #vibrant_writer #Subah #P_S_Poetry #Trading #Traditional_Arts #traffic #track #Trade #Vibrations #shyari