ਆਪਣੀ ਚਾਲੇ ਚਲਦਾ ਰਹਿੰਦਾ ਮੂੰਹੋ ਕਿਸੇ ਨੂੰ ਕੁਝ ਨਾ ਕਹਿੰਦਾ ਮਿਹਨਤਾਂ ਵਾਲੇ ਰਹਿ ਜਾਣ ਚੰਗੇ ਆਲਸੀਆਂ ਹੱਥ ਕੁਝ ਨਾ ਲੱਗੇ ਵੇਹਲੇ ਦੋਸ਼ ਦੇਣ ਮੁੱਕਦਰਾਂ ਨੂੰ ਮਿਹਨਤੀ ਆਪਣੇ ਮੁੱਕਦਰ ਸਵਾਰਦਾ ਏ ਲੰਘ ਜਾਣ ਤੇ ਮਹਿਸੂਸ ਹੁੰਦੀ ਜੋ ਸਮਾਂ ਵੀ ਐਹੋ ਜੇਹੀ ਸੱਟ ਮਾਰਦਾ ਏ.... ✍️Kulvirr_2k #BrokenWriter#motivationalquots@