Nojoto: Largest Storytelling Platform

ਕਿ ਰੰਗ ਲੱਗਣ ਹਰ ਵਿਹੜੇ, ਬਸ ਇਹੋ ਦੁਆਵਾਂ ਮੰਗਦੇ। ਰਹਿਣ

ਕਿ ਰੰਗ ਲੱਗਣ ਹਰ ਵਿਹੜੇ, 
ਬਸ ਇਹੋ ਦੁਆਵਾਂ ਮੰਗਦੇ। 
ਰਹਿਣ ਹੱਸਦੇ-ਵੱਸਦੇ ਲੋਕੀਂ 
ਮੌਕੇ ਬਣਨ ਨਾ ਕਦੇ ਜੰਗ ਦੇ।

ਇਹ ਕੂੜ ਨਫਰਤ ਮਿਟਜੇ, 
ਗਲ ਲੱਗੀਏ ਫਿਰ ਸਭਦੇ। 
ਵਿਛੜੇ ਵੀ ਮਿਲ ਜਾਵਣ,
ਰਿਸ਼ਤੇ ਸੌਖੇ ਨਈਓ ਲੱਭਦੇ।

ਖਿੜਿਆ ਰਹੇ ਗੁਲਾਬ ਵੀ, 
ਸਦਾ ਮਹਿਕਾਂ ਰਹਿਣ ਵੰਡਦੇ।
ਰੰਗ ਲੱਗੇ ਹਰ ਵਿਹੜੇ #ਗਰਚੇ 
ਬਸ ਇਹੋ ਦੁਆਵਾਂ ਮੰਗਦੇ।

ਰੰਗ ਲੱਗੇ ਹਰ ਵਿਹੜੇ #ਗਰਚੇ 
ਬਸ ਇਹੋ ਦੁਆਵਾਂ ਮੰਗਦੇ।
ਕਿ ਰੰਗ ਲੱਗਣ ਹਰ ਵਿਹੜੇ, 
ਬਸ ਇਹੋ ਦੁਆਵਾਂ ਮੰਗਦੇ। 
ਰਹਿਣ ਹੱਸਦੇ-ਵੱਸਦੇ ਲੋਕੀਂ 
ਮੌਕੇ ਬਣਨ ਨਾ ਕਦੇ ਜੰਗ ਦੇ।

ਇਹ ਕੂੜ ਨਫਰਤ ਮਿਟਜੇ, 
ਗਲ ਲੱਗੀਏ ਫਿਰ ਸਭਦੇ। 
ਵਿਛੜੇ ਵੀ ਮਿਲ ਜਾਵਣ,
ਰਿਸ਼ਤੇ ਸੌਖੇ ਨਈਓ ਲੱਭਦੇ।

ਖਿੜਿਆ ਰਹੇ ਗੁਲਾਬ ਵੀ, 
ਸਦਾ ਮਹਿਕਾਂ ਰਹਿਣ ਵੰਡਦੇ।
ਰੰਗ ਲੱਗੇ ਹਰ ਵਿਹੜੇ #ਗਰਚੇ 
ਬਸ ਇਹੋ ਦੁਆਵਾਂ ਮੰਗਦੇ।

ਰੰਗ ਲੱਗੇ ਹਰ ਵਿਹੜੇ #ਗਰਚੇ 
ਬਸ ਇਹੋ ਦੁਆਵਾਂ ਮੰਗਦੇ।
sattgarcha5220

Satt Garcha

New Creator