ਦੀਦ ਤੇਰੀ ਦਾ ਚਾਅ ਹੁੰਦਾ ਸੀ ਓ ਖੁਆਬਾ ਵਾਲਾ ਸਵੇਰਾ ਮੌਸਮ ਰੰਗੀਨ ਜਿਹਾ ਰਹਿੰਦਾ ਸੀ ਜਦੋਂ ਸਾਥ ਹੁੰਦਾ ਸੀ ਤੇਰਾ ਰੌਣਕੀ ਸੁਭਾਅ ਦਾ ਚੁੱਪ ਰਹਿੰਦਾ ਬੋਲਦਾ ਸੀ ਓਦੋ ਵਥੇਰਾ ਕੱਲਿਆਂ ਰਹਿਣ ਦੀ ਆਦਤ ਪੈ ਗਈ ਹੁਣ ਚੰਗਾ ਲੱਗੇ ਹਨੇਰਾ। # Jkghumaan#ਸ਼ਾਇਰੀ