ਮੈਂ ਢਲਦੀ ਸ਼ਾਮ ਵਾਂਗੂ ਢਲ਼ ਗਿਆ ਸੀ ਤੂੰ ਹੱਥ ਛੱਡ ਗਈ ਸੀ ਮੇਰਾ ਤਾਂ ਕਰਕੇ ਦੇਖ ਅੱਜ ਚੜਦੇ ਦਿਨ ਵਾਂਗ ਚੜ ਗਿਆ ਬਸ ਚੜਿਆ ਹਾਂ ਮੈਂ ਇੱਕ ਮਾਂ ਕਰਕੇ ✍️Lyricist_Rajagharu45 #pujabi#punjabishayri#punjabiakhr#punjabilover#shayrilover#lover#romantic#sad