Nojoto: Largest Storytelling Platform

ਤੇਰੇ ਨਾਲ਼ ਜਿਹੜਾ ਪੜਦਾ ਸੀ ਹਾਣਦਾ ਹੁਣ ਕੱਟ ਰਿਹਾ ਗੰਮ ਤੇਰ

ਤੇਰੇ ਨਾਲ਼ ਜਿਹੜਾ ਪੜਦਾ ਸੀ ਹਾਣਦਾ
ਹੁਣ ਕੱਟ ਰਿਹਾ ਗੰਮ ਤੇਰੇ ਜਾਣ ਦਾ
ਪੁੱਛੇ ਤਾਰਿਆਂ ਤੋਂ ਅੱਜ ਕੱਲ੍ਹ ਕਿੱਥੇ ਐ
ਮੈ ਵੀ ਜਾਣਾ ਚਾਹੁੰਦਾ ਗਈ ਉਹ ਜਿੱਥੇ ਐ
ਮੈ ਐਵੇਂ ਨੌਕਰੀ ਦੇ ਚੱਕਰ ਚ ਰਹਿ ਗਿਆ
ਤਾ ਵੀ ਦਸੀ ਜੇ ਕੋਈ ਤੈਨੂੰ ਨਾਲ਼ ਲੇ ਗਿਆ
ਮਸਾਂ ਜਿੰਦਗੀ ਜੀ ਸੈੱਟ ਹੋਣ ਲੱਗੀ ਸੀ
ਤੂੰ ਤਾਂ ਮੇਰੀ ਐ ਤੇਰੇ ਤੇ ਐਨਾ ਮਾਣ ਤਾ
ਤੇਰੇ ਨਾਲ਼ ਜਿਹੜਾ ਪੜਦਾ ਸੀ ਹਾਣਦਾ
ਹੁਣ ਕਟ ਰਿਹਾ ਗੰਮ ਤੇਰੇ ਜਾਣ ਦਾ

©Aman jassal
  #alone #sad #ਮੇਰੀ #ਜ਼ਿੰਦਗੀ #ਇਸ਼ਕ #ਪੰਜਾਬੀ #ਪਿਆਰ #ਹਮਸਫ਼ਰ #ਕਦੇ #ਘੜੂੰਆਂ
amanjassal8793

Aman jassal

Bronze Star
New Creator

#alone #SAD #ਮੇਰੀ #ਜ਼ਿੰਦਗੀ #ਇਸ਼ਕ #ਪੰਜਾਬੀ #ਪਿਆਰ #ਹਮਸਫ਼ਰ #ਕਦੇ #ਘੜੂੰਆਂ #Love

2,512 Views