ਹਿੰਟ 'ਬੁਰਜ਼ੀਏ, ਦੇ ਸੁਣਦੇ ਆ, ਤਾਂ ਹੀ ਟੌਰ ਨਾਲ ਜੀਨੇ ਆ, ਠੇਕੇ ਤੇ ਕਦੇ ਖੜੇ ਨਾ ਘਰ ਦੀ ਕੱਢੀ ਪੀਨੇ ਆਂ, ਚਿੱਟੇ ਤੋਂ ਯਾਰ ਦੂਰ ਬੜੇ ਕਾਲੀ ਨਾਗਣੀ ਦੇ ਅਸੀਂ ਆਦੀ ਆ, ਚੇਹਰੇ ਤੋਂ ਤਾਂ ਭੋਲੇ ਲੱਗਦੇ ਪਰ ਬੰਦੇ ਪੂਰੇ ਕਾਢੀ ਆਂ, Simri ਬੁਰਜੀਆ Kiwe ਲਗੀ