Nojoto: Largest Storytelling Platform

ਸੂਰਜ ਦੇ ਤੇਜ ਵਰਗਿਆ ਵੇ... ਦਿਲ ਕਰੇ ਨਿਹਾਰੀ ਜਾਵਾਂ ਸੱਜਣਾ

ਸੂਰਜ ਦੇ ਤੇਜ ਵਰਗਿਆ ਵੇ...
ਦਿਲ ਕਰੇ ਨਿਹਾਰੀ ਜਾਵਾਂ ਸੱਜਣਾ ਵੇ...
ਪਰ ਿੲੱਕ ਥਾਵੇਂ ਨਾ ਖਲੋਵੇਂ ਤੂੰ...

ਕਿਸ ਗੱਲ ਦਾ ਮਾਣ ਕਰਦਾ ਏ...
ਮੈਨੂੰ ਜਾਣ ਜਾਣ ਕੇ ਟੋਹਵੇ ਤੂੰ...

ਤੈਨੂੰ ਿੲਸ਼ਕ ਕੀਤਾ ਜਿਵੇਂ ਖੁਦਾ ਦਾ ਰੂਪ ਹੋਵੇਂ...
ਪਰ ਕਿੳਂ ਦਰਸਾੳਂਦਾ ਜਿਵੇਂ ਖੁਦਾ ਹੀ ਹੋਵੇਂ ਤੂੰ..
.#aniljain# 
Raj #NojotoQuote
ਸੂਰਜ ਦੇ ਤੇਜ ਵਰਗਿਆ ਵੇ...
ਦਿਲ ਕਰੇ ਨਿਹਾਰੀ ਜਾਵਾਂ ਸੱਜਣਾ ਵੇ...
ਪਰ ਿੲੱਕ ਥਾਵੇਂ ਨਾ ਖਲੋਵੇਂ ਤੂੰ...

ਕਿਸ ਗੱਲ ਦਾ ਮਾਣ ਕਰਦਾ ਏ...
ਮੈਨੂੰ ਜਾਣ ਜਾਣ ਕੇ ਟੋਹਵੇ ਤੂੰ...

ਤੈਨੂੰ ਿੲਸ਼ਕ ਕੀਤਾ ਜਿਵੇਂ ਖੁਦਾ ਦਾ ਰੂਪ ਹੋਵੇਂ...
ਪਰ ਕਿੳਂ ਦਰਸਾੳਂਦਾ ਜਿਵੇਂ ਖੁਦਾ ਹੀ ਹੋਵੇਂ ਤੂੰ..
.#aniljain# 
Raj #NojotoQuote