Nojoto: Largest Storytelling Platform

ਝੂਠਾਂ ਤੌ ਦੂਰ ਦਿਲ ਚ ਹਾਸੇ ਖੇਡੇ,ਮੌਜ ਮਸਤੀ ਸੀ,, ਇੱਕ -ਦੂ

ਝੂਠਾਂ ਤੌ ਦੂਰ ਦਿਲ ਚ ਹਾਸੇ ਖੇਡੇ,ਮੌਜ ਮਸਤੀ ਸੀ,,
ਇੱਕ -ਦੂਜੇ ਨਾਲ ਕਰਦੇ ਸ਼ਰਾਰਤਾਂ ਸੀ,,
ਕਦੇ ਰੁੱਸਣਾ,ਕਦੇ ਮਨਾਉਣਾ,,ਰੰਗ ਹੀ ਵੱਖਰੇ ਸੀ,,
ਉ ਬਚਪਨ ਹੀ ਬਹੁਤ ਪਿਆਰਾ ਸੀ,,।। #missmychildhood#bachpan#nojoto
ਝੂਠਾਂ ਤੌ ਦੂਰ ਦਿਲ ਚ ਹਾਸੇ ਖੇਡੇ,ਮੌਜ ਮਸਤੀ ਸੀ,,
ਇੱਕ -ਦੂਜੇ ਨਾਲ ਕਰਦੇ ਸ਼ਰਾਰਤਾਂ ਸੀ,,
ਕਦੇ ਰੁੱਸਣਾ,ਕਦੇ ਮਨਾਉਣਾ,,ਰੰਗ ਹੀ ਵੱਖਰੇ ਸੀ,,
ਉ ਬਚਪਨ ਹੀ ਬਹੁਤ ਪਿਆਰਾ ਸੀ,,।। #missmychildhood#bachpan#nojoto
guggu3914904943675

guggu😍

New Creator