। ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ। ਚੁੱਲ੍ਹੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ। ਮੈਂ ਗ਼ਲਤ ਸੀ ,ਗ਼ਲਤ ਹਾਂ,ਕੁਜ ਠੀਕ ਬਕਸ਼ ਦੇ ਆਪਣੀ ਰਜ਼ਾ ਵਿਚ ਰਹਿਣ ਦੀ ਤੌਫੀਕ ਬਕਸ਼ ਦੇ। #ਲਵ_ਰੇਡਰ #_Love_Raider_Writes