#GuruGobindSingh ਮੈਂ ਬੱਸ ਇਕ ਸਿਫਰ (nothingness) ਹਾਂ , ਤੇਰੀਆ ਨਬਾਜ਼ੀਸਾ (Kindness) ਨਾਲ ਅੱਧਾ ਹੋ ਜਾਂਦਾ ਮੇਰਾ ਫਿਕਰ ਹੈਂ ! ਕਣ-2 ਵਿੱਚ ਬਸ ਤੇਰਾ ਹੀ ਜਿ਼ਕਰ ਹੈਂ! ਤੂੰ ਹੀ ਬਖਸ਼ੀਸਾ ਨਾਲ ਹਰ ਬਾਰ ਝੌਲੀ ਭਰਦਾ ਹੈਂ ! ਹਰ ਵਾਰ ਤੇਰਾ ਸ਼ੁਕਰਾਨਾ ਕਰਦਾ ਹਾਂ,ਹਰ ਇੱਕ ਸਾਹ ਨਾਲ ਬੱਸ ਤੈਨੂੰ ਚੇਤੇ ਕਰਦਾ ਹਾਂ!ਦੁੱਖ ਵਿੱਚ ਬਸ ਤੂੰ ਹੀ ਫੜਦਾ ਹੈਂ ! ©Akhwinder Kaur #Guru_Gobind_Singh_Jayanti