ਰਹਿਣੀ ਨਹੀਓਂ ਚੜ੍ਹਦੀ ਜਵਾਨੀ, ਨਾ ਤੇਰਾ ਰੰਗ ਰੂਪ ਨ ਚਿੱਟੇ ਤੇਰੇ ਚੱਮ, ਓ ਬਹੁਤਾ ਨਹੀਓਂ ਬੋਲਦੇ, ਸਮੇਂ ਨੂੰ ਨੀ ਰੋਲਦੇ, ਜਿਹੜੇ ਕਰਦੇ ਨੇ ਦਿਨ ਰਾਤੀਂ ਕੰਮ। ਓ ਮਾਰਦੇ ਨੇ ਔਕੜਾਂ, ਥਾਂ-ਥਾਂ ਜਿਨ੍ਹਾਂ ਖਾਂਦੀਆਂ ਨੇ ਠੋਕਰਾਂ, ਓਹਨੂੰ ਕੀਹਨੇ ਰੋਕਣਾ, ਓਹਨੂੰ ਕੀਹਨੇ ਰੋਕਣਾ।। ਵੱਧਣਾ ਹੈ ਅੱਗੇ, ਪਿੱਛੇ ਨਹੀਓਂ ਹੱਟਣਾ, ਡਿੱਗ-ਡਿੱਗ ਉੱਠਣਾ ਏ, ਅਸੀਂ ਨਹੀਓ ਰੁੱਕਣਾ, ਡਿੱਗ-ਡਿੱਗ ਉੱਠਣਾ ਏ, ਅਸੀਂ ਨਹੀਓ ਰੁੱਕਣਾ। ਮਨਵਿੰਦਰ ਸਿੰਘ ✍️ ©manwinder Singh #Learning #manwinderSingh #Punjabi #bolpunjabde #Nojotopubjabi #punjabicouples #Punjabi #Nojoto #motivate