ਹਰ ਰੋਜ ਰਾਤ ਨੂੰ ਸੌਣ ਲੱਗੇ ਅਸੀ ਯਾਦ ਓਹਨਾ ਨੂੰ ਕਰਦੇ ਆ ਲੈ ਤਾਗ ਮਿਲਣ ਦੀ ਦਿਲ ਦੇ ਵਿਚ ਫਿਰ ਪਲ ਪਲ ਰਹਦੇ ਮਰਦੇ ਆ ਹਿਜਰਾ ਦੀ ਅੱਗ ਵਿਚ ਕਿਓ ਸੜੀਏ ਜੇ ਓਹ ਸਾਡੇ ਲਈ ਸੜਦੇ ਨਹੀ ਅਸੀ ਯਾਦ ਓਹਨਾ ਨੂੰ ਕਿਓ ਕਰੀਏ ਜਿਹੜੇ ਯਾਦ ਕਦੇ ਸਾਨੂੰ ਕਰਦੇ ਨਹੀ lyrics baaz sabhraiaa MERI klm