Nojoto: Largest Storytelling Platform

ਸਾਡਾ ਕਾਹਦਾ ਨਵਾ ਸਾਲ ਕਰਤਾ ਸਰਕਾਰ ਨੇ ਬੁਰਾ ਹਾਲ ਵਿਛਾ ਦਿੱ

ਸਾਡਾ ਕਾਹਦਾ ਨਵਾ ਸਾਲ
ਕਰਤਾ ਸਰਕਾਰ ਨੇ ਬੁਰਾ ਹਾਲ
ਵਿਛਾ ਦਿੱਤਾ ਕਾਲੇ ਕਾਨੂੰਨਾਂ ਦਾ ਜਾਲ 
ਹਰ ਰੋਜਾ ਸ਼ਹੀਦ ਹੁੰਦਾ ਜਾ ਰਿਹਾ 
ਮਜ਼ਦੂਰ ਜਾ ਕਿਸਾਨ 
ਮੀਡੀਆ ਹੋ ਗਿਆ ਵਿਕਾਊ
ਕਰਦਾ ਝੂਠ ਦਾ ਪ੍ਰਚਾਰ 
ਹਾਲੇ ਹੱਕਾ ਲਈ ਲੜ ਰਹੇ ਆ 
ਜਿਸ ਦਿਨ ਜਿੱਤ ਗਏ 
ਮਾਨਾ ਉਸ ਦਿਨ ਹੋਉਗਾਂ 
ਸਾਡਾ ਤਾਂ ਨਵਾਂ ਸਾਲ 

 ਸੂਰਮੇ ਡਟੇ ਬਾਰਡਰ ਤੇ ਦੁਨਿਆਂ ਦਰਸ਼ਨ ਕਰਦੀ 🙏#kisanmazdoorektazindabad ❤️ #jaijawanjaikisan
ਸਾਡਾ ਕਾਹਦਾ ਨਵਾ ਸਾਲ
ਕਰਤਾ ਸਰਕਾਰ ਨੇ ਬੁਰਾ ਹਾਲ
ਵਿਛਾ ਦਿੱਤਾ ਕਾਲੇ ਕਾਨੂੰਨਾਂ ਦਾ ਜਾਲ 
ਹਰ ਰੋਜਾ ਸ਼ਹੀਦ ਹੁੰਦਾ ਜਾ ਰਿਹਾ 
ਮਜ਼ਦੂਰ ਜਾ ਕਿਸਾਨ 
ਮੀਡੀਆ ਹੋ ਗਿਆ ਵਿਕਾਊ
ਕਰਦਾ ਝੂਠ ਦਾ ਪ੍ਰਚਾਰ 
ਹਾਲੇ ਹੱਕਾ ਲਈ ਲੜ ਰਹੇ ਆ 
ਜਿਸ ਦਿਨ ਜਿੱਤ ਗਏ 
ਮਾਨਾ ਉਸ ਦਿਨ ਹੋਉਗਾਂ 
ਸਾਡਾ ਤਾਂ ਨਵਾਂ ਸਾਲ 

 ਸੂਰਮੇ ਡਟੇ ਬਾਰਡਰ ਤੇ ਦੁਨਿਆਂ ਦਰਸ਼ਨ ਕਰਦੀ 🙏#kisanmazdoorektazindabad ❤️ #jaijawanjaikisan
kulbirmaan5008

Kulbir MaAn

New Creator