Nojoto: Largest Storytelling Platform

ਸਿਆਣੇ ਕਹਿੰਦੇ ਨੇ ਗਲਤ-ਫਹਿਮੀ ਦਾ ਕੋਈ ਇਲਾਜ ਨਹੀਂ ਹੁੰਦਾ।

ਜਿਤੀ ਜਾਂਦੀ ਹੈ ਹਰ ਬਾਜ਼ੀ ਸ਼ਤ੍ਰੰਜ ਦੀ ਜੇਕਰ ਖੁਲ੍ਹ ਦਾ ਕੋਈ ਰਾਜ਼ ਨਹੀਂ ਹੁੰਦਾ।
 ਖੜ ਜਾਵੇ ਜੋ ਵਕਤ ਨਾਲ ਮੱਥਾ ਲਾ ਕੇ ਬੰਦਾ ਕੋਈ ਆਮ ਨਹੀਂ ਹੁੰਦਾ। 
ਛੋਟੀ ਗੱਲ ਵੀ  ਬਣਦੀ ਪਤੰਗੜ ਜੇਕਰ ਵਕਤ ਸਾਥ ਨਹੀਂ ਹੁੰਦਾ।
ਸੱਜਣਾਂ ਨੂੰ ਇਸ਼ਾਰਾ ਕਾਫੀ ਹੈ ਭਾਵੇਂ ਪੂਰਾ ਰੱਖ ਦਿਲ ਦਾ ਜਜ਼ਵਾਤ ਨੀ ਹੁੰਦਾ। 
ਗਲਤ-ਫਹਿਮੀ ਦਾ ਕੋਈ ਇਲਾਜ ਨਹੀਂ ਹੁੰਦਾ,,

©Adv..A.S Koura #moonnight #galtfahmi