ਜਦੋਂ ਕੋਈ ਕਹਿੰਦਾ ਹੈ ਨਾਂ ਕਿ ਇਹਦੀ ਗੁੱਤ ਕਿੰਨੀ ਲੰਮੀ ਹੈ, ਮਾਂ ਤੇਰੀ ਕੀਤੀ ਦੇਖਭਾਲ ਚੇਤੇ ਆਉਂਦੀ ਹੈ। ਹੁਣ ਵੀ ਰੋਜ਼ ਤੇਰੇ ਕੋਲੋਂ ਦੋ ਗੁੱਤਾਂ ਕਰਾਉਣ ਨੂੰ ਦਿਲ ਕਰਦਾ, ਮਾਂ ਸੱਚੀ ਮੇਰਾ ਬਚਪਨ ਚ ਮੁੜ ਜਾਣ ਨੂੰ ਦਿਲ ਕਰਦਾ। ✍️ ਕਮਲ #lovemom #sardari #punjaban