Nojoto: Largest Storytelling Platform

ਝੂਠੇ ਹੁਣ ਸਚੇ ਹੋ ਗਏ ਪੱਕੇ ਹੁਣ ਕੱਚੇ ਹੋ ਗਏ ਹਰੇ ਤੋਂ ਭਗ

ਝੂਠੇ ਹੁਣ ਸਚੇ ਹੋ ਗਏ
ਪੱਕੇ ਹੁਣ ਕੱਚੇ ਹੋ ਗਏ

ਹਰੇ ਤੋਂ ਭਗਵਾ ਪਾ ਲਿਯਾ
ਬੁਰੇ ਹੁਣ ਅੱਛੇ ਹੋ ਗਏ

ਜੋ ਮਾਂ ਛੱਡ ਆਏ ਆਸ਼ਰਮ ਚ
ਓਨਾ ਦੇ ਵੀ ਬੱਚੇ ਹੋ ਗਏ

ਗਵਾਹੀ ਦੇਣੀ ਸੀ ਭਲੇ ਬੰਦੇ ਦੀ
ਸਬ ਦੇ ਸਬ ਘੱਚੇ ਹੋ ਗਏ। Maada hoyaa

#yqdidi #yqbaba #yqpaaji #punjabi #punjabipoetry #punjabiquote #yourquote #india
ਝੂਠੇ ਹੁਣ ਸਚੇ ਹੋ ਗਏ
ਪੱਕੇ ਹੁਣ ਕੱਚੇ ਹੋ ਗਏ

ਹਰੇ ਤੋਂ ਭਗਵਾ ਪਾ ਲਿਯਾ
ਬੁਰੇ ਹੁਣ ਅੱਛੇ ਹੋ ਗਏ

ਜੋ ਮਾਂ ਛੱਡ ਆਏ ਆਸ਼ਰਮ ਚ
ਓਨਾ ਦੇ ਵੀ ਬੱਚੇ ਹੋ ਗਏ

ਗਵਾਹੀ ਦੇਣੀ ਸੀ ਭਲੇ ਬੰਦੇ ਦੀ
ਸਬ ਦੇ ਸਬ ਘੱਚੇ ਹੋ ਗਏ। Maada hoyaa

#yqdidi #yqbaba #yqpaaji #punjabi #punjabipoetry #punjabiquote #yourquote #india