ਕੀ ਅੱਖਰਾਂ ਦੇ ਵਿਚ ਬਿਅਾਨ ਕਰਾਂ ੲੇ ਖੇਡ ਅਵੱਲੀ ੲੇ , ਕਦੇ ਜੀਵ ਮਾਰ ਕੇ ਖਾਂਦੇ ਸੀ ਸਭ ਜਾਂਦੇ ਦਬੱਲੀ ੲੇ , ਨ ਛਡਿੱਅਾ ਸੱਪ ,ਕੇਕੜਾ ਛੱਡੀ ਮਾਨਸ ਜਾਤ ੲਿਕੱਲੀ ੲੇ, ਹੁਣ ਤੈਨੂੰ ਵੀ ਭੁਗਤਣਾ ਪੈਣਾ ਖੇਡ ਸਮੇ ਦੀ ਚੱਲੀ ੲੇ . ਖੇਡ ਸਮੇ ਦੀ ਚੱਲੀ ੲੇ .. ਨਵ ਲੁਧਿਅਾਣਾ..... #cronavirus #The_world #writers