Nojoto: Largest Storytelling Platform

ਬੀਜਦੇ ਆ ਅਸੀ ਚੰਨਾ ਕਣਕ ਦੇ ਦਾਣੇ ਫਿਰ ਕਾਹਤੋ ਉੱਗ ਪੈਦਾ

ਬੀਜਦੇ ਆ ਅਸੀ ਚੰਨਾ 
ਕਣਕ ਦੇ ਦਾਣੇ ਫਿਰ 
ਕਾਹਤੋ ਉੱਗ ਪੈਦਾ ਏ ਵਿਆਜ ਵੇ 
ਸ਼ਗਨਾਂ ਦੇ ਰੰਗ ਜਿਹੀ 
ਲਾਲਿਆਂ ਦੀ ਵਹੀ ਸਾਡੇ 
ਪਲਕਾਂ ਤੋ ਝਾੜ ਦਿੰਦੀ ਖਾਬ ਵੇ 
ਲੱਖ ਵਾਰੀ ਹੁੰਦੀਆਂ ਨੇ 
ਸੱਧਰਾ ਕਰੰਡੀ ਭਾਵੇ 
ਤਾ ਵੀ ਖਿੜ ਪੈਦੇ ਗੁਲਾਬ ਵੇ 
ਗਮਾ ਨੂੰ ਪੜਾਉਦੇ ਸਾਡੇ 
ਅਨਪੜ੍ਹ ਹਾਸਿਆਂ ਦੀ 
ਕੰਧਾ ਕੋਠੇ ਟੱਪ ਗਈ ਅਵਾਜ਼ ਵੇ 
ਰਣਦੀਪ

©Randeep singh #crop
ਬੀਜਦੇ ਆ ਅਸੀ ਚੰਨਾ 
ਕਣਕ ਦੇ ਦਾਣੇ ਫਿਰ 
ਕਾਹਤੋ ਉੱਗ ਪੈਦਾ ਏ ਵਿਆਜ ਵੇ 
ਸ਼ਗਨਾਂ ਦੇ ਰੰਗ ਜਿਹੀ 
ਲਾਲਿਆਂ ਦੀ ਵਹੀ ਸਾਡੇ 
ਪਲਕਾਂ ਤੋ ਝਾੜ ਦਿੰਦੀ ਖਾਬ ਵੇ 
ਲੱਖ ਵਾਰੀ ਹੁੰਦੀਆਂ ਨੇ 
ਸੱਧਰਾ ਕਰੰਡੀ ਭਾਵੇ 
ਤਾ ਵੀ ਖਿੜ ਪੈਦੇ ਗੁਲਾਬ ਵੇ 
ਗਮਾ ਨੂੰ ਪੜਾਉਦੇ ਸਾਡੇ 
ਅਨਪੜ੍ਹ ਹਾਸਿਆਂ ਦੀ 
ਕੰਧਾ ਕੋਠੇ ਟੱਪ ਗਈ ਅਵਾਜ਼ ਵੇ 
ਰਣਦੀਪ

©Randeep singh #crop