Nojoto: Largest Storytelling Platform

ਬੜੇ ਉੱਡਦੇ ਪਰਿੰਦੇ ਸ਼ਹਿਰ ਤੇਰੇ , ਮੈਂ ਸੁਣਿਆ ਫੁੱਲ ਉਗ ਜਾ

ਬੜੇ ਉੱਡਦੇ ਪਰਿੰਦੇ ਸ਼ਹਿਰ ਤੇਰੇ ,
ਮੈਂ ਸੁਣਿਆ ਫੁੱਲ ਉਗ ਜਾਂਦੇ ਜਿੱਥੇ ਪੈਂਦੇ ਪੈਰ ਤੇਰੇ‌ !
ਪਤਾ ਚੱਲਿਆ ਤੂੰ ਗੈਰ ਬਣਾ ਲਏ ਆਪਣੇ ,
ਤੇ ਤੇਰੇ ਆਪਣੇ ਬਣ ਗਏ ਗੈਰ ਤੇਰੇ !

©mohitmangi #WinterEve #mohitmangi #maa #punjab #punjabi #guru #suit #Love #Sa #SAD

mohit3385870426362

mohitmangi

New Creator