ਨਿੱਤ ਦਾ ਕਲੇਸ਼ ਹੁੰਦਾ ਮਾੜਾ ਬੰਦਿਆ ਘਰ ਬਾਰ ਉਜੜ ਜਾਂਦਾ ਸਾਰਾ ਬੰਦਿਆ ਬਣਦਾ ਤਮਾਸ਼ਾ ਏਸ ਜ਼ਮਾ਼ਨੇ ਲੲੀ ਫੇਰ ਦੇਖਦਾ ਏ ਖੜਾ ਜੱਗ ਸਾਰਾ ਬੰਦਿਆਂ।। ###ਨਿੱਤ ਦਾ ਕਲੇਸ਼##