❤️ ਇਕ ਤਰਫੀ ਮਹੁੱਬਤ ❤️ ਕੁੱਲ ਦੁਨੀਆਂ ਵਿੱਚ ਇੱਕੋ ਚਿਹਰਾ, ਨਿੱਤ ਮੈਂ ਵਹਿੰਦਾ ਰਹਿੰਦਾ ਸੀ...😍 ਓਹਦੇ ਕੋਲੋਂ ਪਤਾ ਨੀ ਕਿਉਂ, ਮੈਨੂੰ ਡਰ ਜਿਆ ਲਗਦਾ ਰਹਿੰਦਾ ਸੀ ।।🤔 ਮੇਰਾ ਓਹਦੇ ਵੱਲ ਸੀ ਧਿਆਨ ਸਦਾ, ਹਸੀਨ ਉਮਰ ਇਹ ਸਾਰੀ ਲੰਗਣੀ ਸੀ...❤️ ਓਹਦਾ ਆਵਾਜ਼ ਮਾਰ ਬੁਲਾਉਣਾ ਮੈਨੂੰ, ਮੇਰੇ ਬੁੱਲ੍ਹਾਂ ਉੱਤੇ ਕੰਬਣੀ ਸੀ ।।😬 ਮੈਂ ਬੈਠਾ ਸੀ ਜਾ ਕੋਲ਼ ਓਹਦੇ, ਅੱਖਾਂ ਨਾਲ਼ ਨੀਵੀਆਂ ਪਾਉਣ ਲੱਗਾ...😌 ਖ਼ਾਸ ਜਿਆ ਓਹਦਾ ਦੋਸਤ ਆ ਮੈਂ, ਓਹਨੂੰ ਇਹ ਸੀ ਜਤਾਉਣ ਲੱਗਾ ।।🤗 ਗੱਲਾਂ ਗੱਲਾਂ ਵਿੱਚ ਗੱਲ ਹੋਈ, ਤੇ ਗੱਲ ਹੋਈ ਓਹਦੇ ਪਿਆਰ ਦੀ...😶 ਓਹਦਾ ਪਿਆਰ ਸੀ ਹੋਰ ਕੋਈ, ਤੇ ਸੂਲ ਮੇਰੇ ਦਿਲ ਚੋਂ ਪਾਰ ਹੋਈ ।।😟 ਲਾ ਬੁਲੀਆਂ ਤੇ ਤਾਲੇ, ਅੰਦਰੋਂ ਅੰਦਰ ਅੱਖਾਂ ਨਮ ਹੋਈਆਂ...🤐 ਦੇਖ ਉਦਾਸ ਜਿਆ ਮੈਨੂੰ, ਉਹਦੀਆਂ ਉਂਗਲਾਂ ਮੈਨੂੰ ਆਣ ਛੋਈਆਂ ।।👼 ਗਰਮ ਜਏ ਮੌਸਮ ਵਿੱਚ ਵੀ ਮੈਨੂੰ, ਕੰਬਣੀ ਜਈ ਸੀ ਆ ਰਹੀ...❄️ ਬਿਨ ਬਾਰੀਸ਼ ਦੇ ਮੌਸਮ ਮੇਤੇ, ਬਦਲੀ ਜਈ ਸੀ ਛਾ ਰਹੀ।।🌫️ ਖੁੱਦ ਤੇ ਕਰ ਕਿ ਕਾਬੂ ਮੈਂ ਵੀ, ਹੱਸ ਕੇ ਉਹਨੂੰ ਦਿਖਾਉਣ ਲੱਗਾ...😁 ਉਹ ਹੋਰ ਕਿਸੇ ਦਾ ਪਿਆਰ ਊ ਯਾਰਾ, ਦਿਲ ਨੂੰ ਸੀ ਸਮਜਾਉਣ ਲੱਗਾ ।।😣 ਮੇਰਾ ਖ਼ਿਆਲ ਜਿਆ ਕਰਦੇ ਓਹਨੇ, ਪੁੱਛਿਆ ਮੈਨੂੰ ਹਾਲ ਮੇਰਾ...😊 ਮੈਂ ਬਿਨਾਂ ਹੀ ਬੋਲੇ ਬੋਲ ਕੋਈ, ਬਸ ਨੀਵੀਆਂ ਜਹੀਆਂ ਪਾਉਣ ਲੱਗਾ ।।😌 ਮੈਂ ਕਹਿਕੇ ਉਹਨੂੰ ਅਲਵੀਦਾ, ਪੈਰ ਪਿੱਛੇ ਨੂੰ ਕਰਨ ਲੱਗਾ...👣 ਓਹਨੂੰ ਕਰਕੇ ਖ਼ੁਦ ਤੋਂ ਦੂਰ ਸੀ ਮੈਂ, ਦੂਰੀ ਜਹੀ ਸੀ ਜਰਣ ਲੱਗਾ ।।😭 ਖ਼ਿਆਲ ਰੱਖੀ ਬਸ ਆਪਣਾ ਤੂੰ, ਕਿਹ ਹਕ਼ ਯਾਰੀ ਦਾ ਜਤਾਇਆ ਮੈਂ...🤝 ਇੱਕ ਤਰਫੀ ਮਹੁੱਬਤ ਦਿਲ ਵਿੱਚ, ਲੈ ਕੇ ਓਥੋਂ ਆਇਆ ਮੈਂ।।।💔 #JOHNY🖋️ ©Johny #yaar_forever #JOHNY🖋️ #One_sided_love #love_failure #looser_in_Love03 #insta_johny_jwahar #Plz_Follow_Me #najoto #likhari #Memories Varsha Varsha