Nojoto: Largest Storytelling Platform

ਜਿੰਦਗੀ ਚ ਕਿਸੇ ਨਾਲ ਐਨਾ ਪਿਆਰ ਵੀ ਨਾ ਕਰ ਲੈਣਾ , ਕਿ ਉਸ ਦ

ਜਿੰਦਗੀ ਚ ਕਿਸੇ ਨਾਲ ਐਨਾ ਪਿਆਰ ਵੀ ਨਾ ਕਰ ਲੈਣਾ , ਕਿ ਉਸ ਦੀਆਂ ਸਾਰੀਆਂ ਬੁਰਾਈਆਂ ਹੀ ਲੁੱਕ ਜਾਣ।ਤੇ  ਕਦੀ ਕਿਸੇ ਨਾਲ ਐਨੀ ਨਫ਼ਰਤ ਵੀ ਨਾ ਕਰ ਲੈਣਾ ,ਕੇ ਤੁਸੀ ਉਸ ਦੀਆ ਸਾਰੀਆਂ ਚੰਗੀਆਂ ਗੱਲਾਂ ਨੂੰ ਵੇਖ ਹੀ ਨਾ ਸਕੋ।