Nojoto: Largest Storytelling Platform

ਜਰੂਰੀ ਤਾਂ ਨਹੀਂ ਕੇ ਸਭ ਮੰਗਿਆ ਮਿਲ ਹੀ ਜਾਵੇ,, ਬੱਸ ਡਰ ਆ

ਜਰੂਰੀ ਤਾਂ ਨਹੀਂ ਕੇ ਸਭ ਮੰਗਿਆ ਮਿਲ ਹੀ ਜਾਵੇ,,
ਬੱਸ ਡਰ ਆ ਕੇ ਕਿਤੇ ਪਛਤਾਵਾ ਨਾ ਰਹਿ ਜਾਵੇ,,
ਪਰ ਮਜਬੂਰੀ ਆ ਕੇ ਜਿਹੜੀ ਇਹ ਵਿੱਥ ਆ ਓਹਦੀ ਹੀ ਮਨਜੂਰੀ ਆ,,
ਮੈਂ, ਮੈਂ ਬੱਸ ਗੁੰਮਨਾਮ ਜਿਹਾ ਹੀ ਖੁਸ਼ ਆਂ ਹੁਣ, ਕਿਉਂਕਿ ਇਕ ਨਾ ਹੋਣਾ, ਮੁਹੱਬਤ ਦੇ ਲਈ ਜਰੂਰੀ ਆ,,

©badtameej shayar
  aukha yr

aukha yr #Shayari

46 Views