Nojoto: Largest Storytelling Platform

ਜਿਹੜਾ ਤੋਹਫਾ ਤੂੰ ਭੇਜਿਆ ਹੈ ਮੇਰੇ ਮਹਿਰਮ ਉਹ ਤੋਹਫਾ ਮੇਰੇ

ਜਿਹੜਾ ਤੋਹਫਾ ਤੂੰ ਭੇਜਿਆ ਹੈ ਮੇਰੇ ਮਹਿਰਮ
ਉਹ ਤੋਹਫਾ ਮੇਰੇ ਲਈ ਖਾਸ ਹੁੰਦਾ ਹੈ।
ਜਿਹੜਾ ਨਜਰਾਨਾ ਤੂੰ ਭੇਟ ਕੀਤਾ ਹੈ ਰੁਸਵਾਈ ਦਾ
ਦਿਲ ਮੁਰੰਮਤ ਕਰਨ ਲਈ ਉਹ ਵੀ ਹੁਣ ਪਾਸ ਹੁੰਦਾ ਹੈ।
ਤੂੰ ਹੱਸਦੀ ਹੱਸਦੀ ਵੀ ਕਿਉਂ ਦੁਖੀ ਹੋ ਜਾਂਦੀ ਹੈ।
ਇੱਥੇ ਤਾਂ ਹੱਸਦੇ ਹੱਸਦੇ ਵੀ ਗਮ ਏ ਇਜਲਾਸ ਹੁੰਦਾ ਹੈ।
                                            ਹਿੰਮਤ ਸਿੰਘ ਮੱਲੀ writing#thinking#ludhiana#pau

himmatsingh7299

Himmat Singh

New Creator