ਹੁਣ ਆਪਸ ਵਿੱਚ ਲੜਨ ਦਾ ਸਮਾਂ ਨਹੀਂ ਹੁਣ ਤਾਂ ਹੱਕਾ ਲਈ ਲੜਨ ਦਾ ਵੇਲਾ ਆ ਆਪਾਂ ਦੂਰ ਹੋਏ ਆ ਜਿਸ ਇਤਿਹਾਸ ਤੋਂ ਹੁਣ ਉਸਨੂੰ ਪੜ੍ਹਣ ਦਾ ਵੇਲਾ ਆ ਡਟੇ ਸੀ ਡਟੇ ਆ ਤੇ ਡਟੇ ਰਿਹਾ ਗਏ ਜਿੱਤੇ ਬਿਨਾਂ ਅਸੀਂ ਪਿੱਛੇ ਨਹੀਂ ਹਟਾ ਗਏ #farmerprotestwithyourquote #kisanektajindabad #kisan #delhiprotests