Nojoto: Largest Storytelling Platform

ਧਰਮ ਉਹ ਧਾਗਾ ਏ...! ਜੋ ਮਣਕੇ ਰੂਪੀ ਇਨਸਾਨਾਂ ਨੂੰ ਜੋੜ ਇਕ

ਧਰਮ ਉਹ ਧਾਗਾ ਏ...!
ਜੋ ਮਣਕੇ ਰੂਪੀ ਇਨਸਾਨਾਂ ਨੂੰ ਜੋੜ
ਇਕ ਮਾਲਾ ਦਾ ਰੂਪ ਇਖਤਿਆਰ ਕਰਦਾ ਐ...!
ਲੇਕਿਨ ਇਸ ਮਾਲਾ ਚੋ ਖਿੰਡ ਕੇ
 ਹਰ ਮਣਕਾ ਦੂਜੇ ਨੂੰ ਤੁੱਛ ਸਮਝਦਾ ਐ...!
ਕਾਸ਼...!ਇਹਨਾਂ ਮਣਕਿਆਂ ਨੂੰ ਸੋਝੀ ਆਵੇ
 ਤੇ ਇਹ ਇਕਜੁੱਟ ਹੋ ਜਾਣ...!
ਕਾਸ਼ ...! ਇਹ ਦੁਬਾਰਾ... 
 ਫਿਰ ਤੋ ਓਸ ਮਾਲਾ ਚ ਸੁਸ਼ੋਭਿਤ ਹੋ ਜਾਵਣ....
 ਜੋ ਭੇਦਭਾਵ ਭੁੱਲ ਕੇ ਤੂੰ ਹੀ ਤੂੰ ਦੇ ਜਾਪ ਚ ਵਿਅਸਤ ਰਹਿੰਦੀ ਐ....!
ਜੇਸੀਪੀ ਜਸਵੀਰ 9872812115 #mala
ਧਰਮ ਉਹ ਧਾਗਾ ਏ...!
ਜੋ ਮਣਕੇ ਰੂਪੀ ਇਨਸਾਨਾਂ ਨੂੰ ਜੋੜ
ਇਕ ਮਾਲਾ ਦਾ ਰੂਪ ਇਖਤਿਆਰ ਕਰਦਾ ਐ...!
ਲੇਕਿਨ ਇਸ ਮਾਲਾ ਚੋ ਖਿੰਡ ਕੇ
 ਹਰ ਮਣਕਾ ਦੂਜੇ ਨੂੰ ਤੁੱਛ ਸਮਝਦਾ ਐ...!
ਕਾਸ਼...!ਇਹਨਾਂ ਮਣਕਿਆਂ ਨੂੰ ਸੋਝੀ ਆਵੇ
 ਤੇ ਇਹ ਇਕਜੁੱਟ ਹੋ ਜਾਣ...!
ਕਾਸ਼ ...! ਇਹ ਦੁਬਾਰਾ... 
 ਫਿਰ ਤੋ ਓਸ ਮਾਲਾ ਚ ਸੁਸ਼ੋਭਿਤ ਹੋ ਜਾਵਣ....
 ਜੋ ਭੇਦਭਾਵ ਭੁੱਲ ਕੇ ਤੂੰ ਹੀ ਤੂੰ ਦੇ ਜਾਪ ਚ ਵਿਅਸਤ ਰਹਿੰਦੀ ਐ....!
ਜੇਸੀਪੀ ਜਸਵੀਰ 9872812115 #mala
jcpjasveer5164

jcp jasveer

New Creator