Nojoto: Largest Storytelling Platform

ਕਿੰਨਾ ਲਿਖਿਆ ਤੇਰੀ ਯਾਦ ਵਿਚ ਹਿਸਾਬ ਨਾ ਰਿਹਾ, ਮਰ ਚੁੱਕਾ ਹ

ਕਿੰਨਾ ਲਿਖਿਆ ਤੇਰੀ ਯਾਦ ਵਿਚ ਹਿਸਾਬ ਨਾ ਰਿਹਾ,
ਮਰ ਚੁੱਕਾ ਹੈ ਜਿੰਦਗੀ ਦਾ ਕੋਈ ਖੁਆਬ ਨਾ ਰਿਹਾ,

ਤੂੰ ਤਾਂ ਹਸਦੀ ਵਸਦੀ ਰਹਿ ਚੰਦਰੀਏ ਅਪਣੇ ਖੇੜੇ ਨੇ,
ਤੂੰ ਕੀ ਜਾਣੇ ਤੇਰੇ ਪਿੱਛੇ ਕਿੰਝ ਉੱਜੜੇ ਸਾਡੇ ਵਿਹੜੇ ਨੀ,

ਤੂੰ ਆਮ ਜਿਹੇ ਨੂੰ ਜਾਂਦੀ ਜਾਂਦੀ ਇਕ ਪਹਿਚਾਣ ਦੇ ਗਈ ਅੈ,
ਪਰ ਕਮਲੀਏ ਉਮਰਾਂ ਭਰ ਲਈ ਤੂੰ ਕਰਮਨ ਦੇ ਹਾਸੇ ਲੈ ਗਈ ਅੈ ।

ਲੇਖਕ ਕਰਮਨ ਪੁਰੇਵਾਲ #NojotoQuote WRITTEN BY KARMAN PUREWAL
#ਪੰਜਾਬੀ #PUNJABI #WRITER #KARMAN #PUREWAL