Nojoto: Largest Storytelling Platform

ਮਾਸੂਮੀਅਤ ਤਾਂ ਦੇਖੀ ਤੇਰੇ ਬੇਜ਼ੁਬਾਨ ਜੀਵਾਂ ਵਿੱਚ, ਅੱਖ

ਮਾਸੂਮੀਅਤ ਤਾਂ ਦੇਖੀ ਤੇਰੇ ਬੇਜ਼ੁਬਾਨ ਜੀਵਾਂ ਵਿੱਚ,
   ਅੱਖਾਂ ਹੀ ਅੱਖਾਂ ਵਿੱਚ ਆਪਣਾਪਨ ਜਤਾਉਂਦੇ ਨੇ;

ਜੋ ਵਿੱਚ ਦਿਲ ਓਹੀਓ ਸੂਰਤਾਂ ਬਿਆਨਦੀਆਂ,
   ਪਾਕ ਪਾਣੀ ਤੋਂ ਵੀ ਜ਼ਿਆਦਾ ਹੈ ਜੋ ਦਿਲ ਦਿਖਾਉਂਦੇ ਨੇ;

ਕੁਦਰਤ ਜੇ ਨਾ ਹੁੰਦੀ ਮੇਰਾ ਕੌਣ ਹੋਣਾ ਸੀ, 
     ਪੰਛੀ ਪਸ਼ੂ ਤੇ ਰੁੱਖ ਹੀ ਤਾਂ ਸਕੂਨ ਮਿਲਾਉਂਦੇ ਨੇ।

            ✍Singh.Ramandeep_pb13 #jazbatikalam #shayar #motivational_likhari #positivevibes #love #maasomiyat #SinghRamandeepUniqueProductions