Nojoto: Largest Storytelling Platform

#ਜਨ੍ਨਤ ਮੇਰੇ ਹੱਥ ਵੱਸ ਕੁਝ ਨਹੀ,ਉਹ ਆਪਣੇ ਇਸ਼ਾਰਿਆ ਤੇ ਸਭ

#ਜਨ੍ਨਤ ਮੇਰੇ ਹੱਥ ਵੱਸ ਕੁਝ ਨਹੀ,ਉਹ ਆਪਣੇ ਇਸ਼ਾਰਿਆ ਤੇ ਸਭ ਕਰਵਾ ਰਿਹਾ
ਮੈ ਕੱਠਪੁਤਲੀ ਹਾਂ ਉਹਦੀ, ਉਹ ਆਪਣੀ ਮਰਜ਼ੀ ਨਾਲ ਨਚਾ ਰਿਹਾ
ਮੈ ਉਹਦੀ ਰਜ਼ਾ ਚ ਰਾਜ਼ੀ ਹਾਂ,ਉਹਦੇ ਭਾਣੇ ਚ ਮਗਰੂਰ ਹਾਂ
ਉਹਦੀ ਬੰਦਗੀ ਚ ਮਗਨ ਰਹਿੰਦੀ ਆ
ਉਹਦੇ ਨਾਮ ਦਾ ਹੀ ਸਰੂਰ ਆ
ਗੁਰਵਿੰਦਰ ਸਨੌਰੀਆ-@ #ਜਨ੍ਨਤ#potryonline#openmic#slientlive#romaticshayri#crona#cronaafterlife