Nojoto: Largest Storytelling Platform

ਆਉ ਮਿਲਿਏ,, ਮਿਲ ਕੇ ਇਕ ਸੋਹਣਾ ਕਾਰਜ ਕਰੀਏ, ਬਚਾਈਏ ਰੁੱਖ,

ਆਉ ਮਿਲਿਏ,, ਮਿਲ ਕੇ ਇਕ ਸੋਹਣਾ ਕਾਰਜ ਕਰੀਏ,
ਬਚਾਈਏ ਰੁੱਖ, ਲਗਾਈਏ ਰੁੱਖ,
ਆਪਣਾ ਆਸਾ ਪਾਸਾ ਹਰਾ ਭਰਾ ਕਰੀਏ।

ਆਉ ਮਿਲਿਏ,, ਮਿਲ ਕੇ ਇਕ ਸੋਹਣਾ ਕਾਰਜ ਕਰੀਏ,
ਬਚਾਈਏ ਬੇਜ਼ੁਬਾਣਾ ਦੀ ਜਾਨ ,
ਛੱਤ ਤੇ ਥੋੜਾ ਦਾਣਾ, ਥੋੜਾ ਪਾਣੀ ਰਖੀਏ।

-©Jasvinder Kaur Aao milye,, milke ek sohna karj kriye,
Bcahiye rukh, Lgaiiye rukh,
Apna aasa pass hra phra kriye.

Aao milye ,,, milke ek sohna karj kriye,
Bcahiye bejubana di jaan,
Shtt te thoda Dana, thoda pani rkhiye.❤️
#plantmoretrees #birds #dana #pani  #punjabiquote #jasvinderk #nojoto