Nojoto: Largest Storytelling Platform

ਕਿਸੇ ਨੂੰ ਮਾਰ ਮੁਕਾਇਆ ਇਸ਼ਕ ਦੇ ਰਾਹਾਂ ਨੇ ਕਿਸੇ ਨੂੰ ਮਾਰ ਮ

ਕਿਸੇ ਨੂੰ ਮਾਰ ਮੁਕਾਇਆ ਇਸ਼ਕ ਦੇ ਰਾਹਾਂ ਨੇ
ਕਿਸੇ ਨੂੰ ਮਾਰ ਮੁਕਾਇਆ ਇਸ਼ਕ ਜ
ਸਜਾਵਾਂ ਨੇ
ਕੋਈ ਇਸ਼ਕ ਦਾ ਪੌਦਾ ਲੋਕਾਂ ਦੀ ਧੁੱਪ ਵਿੱਚ ਸੜ ਜਾਂਦਾ
ਸਾਨੂੰ ਸਾੜ ਮੁਕਾਇਆ ਸੱਜਣਾਂ ਦੀਆਂ ਕੀਤੀਆਂ ਛਾਵਾਂ ਨੇ

ਖੂਨ ਮੇਰਾ ਉਹ ਪੀ ਗਏ ਜੋ  ਮੇਰੀ ਜੜ ਵਿੱਚ ਬੈਠੇ ਸੀ
ਅਸਰ ਦਿਖਾਇਆ ਉਨ੍ਹਾ ਦੀਆਂ ਬਦੂਆਵਾਂ ਨੇ
             _ _ _ ਕਰਨੈਲ ਸਿੰਘ ਢਿੱਲੋਂ Love killings