White ਬੇਈਮਾਨ ਲੋਗ ਅੱਜ ਉਹ ਮੈਨੂੰ ਬੂਰਾ ਕਹਿ ਰਹੇ ਨੇਂ ਜਿੰਨਾ ਦੀ ਸਾਰੀ ਕਿਤਾਬ ਗੁਨਾਹਾਂ ਨਾਲ ਭਰੀ ਪਈ ਏ, ਕੋਈ ਗੱਲ ਨੀ ਜਿਸ ਦਿਨ ਉਸ ਰੱਬ ਨੇ ਕਿਤਾਬ ਖੋਲ੍ਹਣੀ ਉਸ ਦਿਨ ਹੀ ਅਸੀਂ ਗੁਨਾਹ ਗਿਣਵਾ ਵਾਗੇ। ©ranjeet hans #hindi_diwas