1.ਤੇਰੀ ਅੱਖ ਚ ਹੰਜੂ ਨਾ ਆ ਜਾਵੇ। ਇਸ ਗੱਲ ਦਾ ਖਿਆਲ ਕਰਦਾ ਹਾਂ। ਤੂੰ ਮੇਰੀ ਜਿੰਦਗੀ ਦੀ ਫੁਲਕਾਰੀ ਦੀ ਵਜਹ ਹੈ । ਇਸ ਗੱਲ ਤੇ ਮਾਣ ਕਰਦਾ ਹਾਂ। ਤੈਨੂੰ ਛੱਡ ਮੈਂ ਹੋਰ ਕਿਤੇ ਜਾਵਾਂ ਕਿਦਾ ਜੇ ਤੂੰ ਹੋਵੇ ਗੁੱਸਾ ਤਾਂ ਮੈ ਮਨਾਵਾ ਕਿਦਾ। ©Arpit Thukral #Yaari #mhobaat #Pyar #friends Ritika Singh Sachika Gupta Madhavi Choudhary Babita Kanchan