ਮੇਰੀ ਮਾਂ ਰੱਬ ਦਾ ਰੂਪ ਦੂਜਾ ਮਾਂ ਦੀ ਕਰਨੀ ਚਾਹੀਦੀ ਹੈ ਪੂਜਾ ਮਾਂ ਨੀ ਆਪਣੇ ਕਰਨੇ ਦਾ ਇਹਸਾਨ ਜਤਾਉਦੀ ਜੇ ਮਾਂ ਨਾ ਹੁੰਦੀ ਤੇ ਦੁਨੀਆ ਨੀ ਹੁੰਦੀ ਬਸ ਮਾਂ ਤੂੰ ਰੱਬ ਤੋਂ ਉੱਤੇ ਹੈ ਹੁੰਦੀ #hpymotherday #loveumother #godblessu