ਮੈਂ ਪੁੱਛਿਆ ਸੀ ਰੱਬ ਕੋਲੋ ਦਸ ਚੜਨਾ ਕਿਹੜੀ ਪੋੜੀ ਏ ਓਹ ਕਹਿੰਦਾ ਮੈਨੂੰ ਰੁੱਕਜਾ ਤੂੰ ਇਹ ਜ਼ਿੰਦਗੀ ਬੜੀ ਥੋੜ੍ਹੀ ਏ ਫਿਰ ਮੈਂ ਵੀ ਕਹਿਤਾ ਹੱਸ ਕੇ ਵਾਹ ਓ ਮੇਰਿਆ ਰੱਬਾ ਸਾਡੀ ਕਾਹਦੀ ਲੋਹੜੀ ਏ.... ਸਾਡੀ ਕਾਹਦੀ ਲੋਹੜੀ ਏ! ਸ਼ਾਇਰ ਦਿਲਾ ਸ਼ਾਹ ✍️✍️ ©shayardila #lohri Lohri