ਜਿੰਦਗੀ ਪੱਥਰ ਵਰਗੀ ਹੋ ਗਈਆ. ਇੱਕੋ ਥਾਂ ਤੇ ਖਲੋ ਗਈਆਂ. ਨਾ ਅੱਗੇ ਜਾਵੇ ਨਾ ਪਿੱਛੇ ਆਵੇ ਬੱਸ ਗੁੰਮ-ਸੁੰਮ ਜਹੀ ਹੋ ਗਈਆਂ. ਜ਼ਿੰਦਗੀ ਪੱਥਰ ਵਰਗੀ ਹੋ ਗਈ ਆ. ਚਾਂਦ ਲਿਖਾਰੀ ✍️ ©Gagan Lyrics shayari in world and Punjabi