ਰੱਬ ਤਾ ਉਹਨਾ ਨੂੰ ਵੀ ਦਾਤਾ ਬਖਸ ਰਿਹਾ ਜੋ ਉਸਦਾ ਨਾਮ ਨਹੀ ਜੱਪਦੇ ਜੇ ਤੂੰ ਜਪਦਾ ਹੈ ਤਾ ਭਰੋਸਾ ਰੱਖ ਗੱਲ ਤਾ ਉਸ ਸਮੇ ਖਤਮ ਹੋ ਜਾਦੀ ਹੈ ਜਦ ਉਸਦੇ ਭਰੋਸੇ ਦਾ ਤੂੰ ਕਤਲ ਕਰ ਦੇਦਾ ਹੈ ਬੱਲ #ShriGuruArjanDevji